Skip to content
Melo Podcasts Home
CategoriesLanguagesFollowing

Episode notes

ਸਾਨੂੰ ਸਾਡੇ ਡਰ ਤੇ ਕਮਜ਼ੋਰੀਆਂ ਦਾ ਅਹਿਸਾਸ ਜ਼ਿੰਦਗੀ ਚ ਅੱਗੇ ਵਧਣ ਤੋਂ ਰੋਕਦਾ ਹੈ| ਇਸ ਛੋਟੀ ਜੀ ਕਹਾਣੀ ਜ਼ਰੀਏ ਮੈਂ ਇਕ ਯਤਨ ਕੀਤਾ ਇਹ ਮੁਸ਼ਕਿਲ ਨੂੰ ਹੱਲ ਕਰਨ ਦਾ|

Achievehappily: Punjabi podcast on mindset & mental health

by Gurikbal Singh · Punjabi · Health

This is a punjabi podcast . We discuss topics related to mindset and mental health, stress, anxiety, OCD, loneliness, self confidence, motivation and developing positive habits ਇਹ ਪੋਡਕਾਸਟ ਪੰਜਾਬੀ ਭਾਸ਼ਾ ਵਿੱਚ ਹੈ। ਅਸੀਂ ਮਾਨਸਿਕ ਸਿਹਤ, ਤਣਾਅ, ਚਿੰਤਾ, OCD, ਇਕੱਲਤਾ, ਸਵੈ-ਵਿਸ਼ਵਾਸ, ਪ੍ਰੇਰਣਾ ਅਤੇ ਸਕਾਰਾਤਮਕ ਆਦਤਾਂ…

More from Achievehappily: Punjabi podcast on mindset & mental health

  1. S1 · E21 · 11 Dec 2022 · 12 min

    ਸਵੇਰੇ time ਨਾਲ ਨੀ ਉੱਠ ਸਕਦੇ ਤਾਂ ਇਹ 10 step follow ਕਰੋ

    Description : ਅਕਸਰ ਅਸੀਂ ਚੰਗੀ ਮੋਰਨਿੰਗ routine ਚਾਹੁੰਦੇ ਹਾਂ ਪਾਰ ਸਾਡੇ ਵਿਚੋਂ ਕਈ ਲੋਕਾਂ ਲਾਇ ਇਹ ਸਿਰਫ ਇਕ ਇੱਛਾ ਬਣ ਕੇ ਰਹਿ ਜਾਂਦੀ ਆ ਤੇ ਅਸੀਂ ਹਰ ਰੋਜ late ਉਠਦੇ ਤੇ ਫੇਰ ਸਾਰਾ ਦਿਨ ਖਰਾਬ ਲੰਘਦਾ | ਅੱਜ ਅਸੀਂ ਇਸ ਵਿਸ਼ੇ ਤੇ ਚਰਚਾ ਕਰਾਂਗੇ

  2. S2 · E3 · 5 Dec 2022 · 11 min

    Anxiety ਕੰਟਰੋਲ ਕਰੋ ਇਸ ਆਸਾਨ ਤਰੀਕੇ ਨਾਲ

    ਜਦੋ ਆਪਾਂ ਨੂੰ anxiety ਅਟੈਕ ਆਉਂਦਾ ਹੈ ਤਾਂ ਕੁਛ ਵੀ ਕੰਮ ਨਹੀਂ ਕਰਦਾ ਇਸ ਐਪੀਸੋਡ ਵਿਚ ਆਪ ਇਕ simple ਤਰੀਕਾ ਸਿਖਾਂਗੇ ਜੋ ਤੁਹਾਨੂੰ anxiety ਅਟੈਕ ਦੇ ਦੌਰਾਨ ਮੱਦਦ ਕਰ ਸਕਦਾ ਹੈ | ਇਹ ਪ੍ਰੈਕਟਿਸ ਆਰਾਮ ਨਾਲ ਬੈਠ ਕੇ try ਕਰੋ

  3. S2 · E2 · 3 Dec 2022 · 13 min

    5 steps ਹਮੇਸ਼ਾਂ motivated ਰਹਿਣ ਵਾਸਤੇ

    ਅੱਜ ਦੇ ਇਸ ਐਪੀਸੋਡ ਵਿਚ ਅਸੀਂ ਗੱਲ ਕਰਾਂਗੇ ਕੇ ਕਿੱਦਾਂ ਕੁਛ simple steps ਨਾਲ ਅਸੀਂ ਆਪਣਾ ਅਵੇਸਲਾਪਣ ਦੂਰ ਕਰਕੇ ਉਹ ਸਾਰੇ ਕੰਮ ਫਟਾਫਟ ਖਤਮ ਕਰ ਸਕਦੇ ਹਾਂ ਜੋ ਅਸੀਂ ਚਾਹੁੰਦੇ ਹੋਏ ਵੀ ਨਹੀਂ ਕਰ ਪਾਉਂਦੇ

  4. S1 · E19 · 14 Nov 2022 · 10 min

    ਅਪਣੇ ਆਪ ਨੂੰ ਜਿੰਦਗੀ ਚ ਢਿੱਲੇ ਪੈਣ ਤੋਂ ਕਿਵੇ ਰੋਕੀਏ

    ਢਿੱਲ-ਮੱਠ ਉਹ ਹੈ ਜਿਸਦਾ ਅਸੀਂ ਸਾਰੇ ਆਪਣੇ ਜੀਵਨ ਵਿੱਚ ਸਾਹਮਣਾ ਕਰਦੇ ਹਾਂ। ਇਹ ਇੱਕ ਸਮੱਸਿਆ ਬਣ ਜਾਂਦੀ ਹੈ ਜਦੋਂ ਇਹ ਸਾਨੂੰ ਉਨ੍ਹਾਂ ਟੀਚਿਆਂ ਨੂੰ ਪ੍ਰਾਪਤ ਕਰਨ ਤੋਂ ਰੋਕਦਾ ਹੈ ਜਿਨ੍ਹਾਂ ਲਈ ਅਸੀਂ ਟੀਚਾ ਰੱਖਦੇ ਹਾਂ। ਇਸ ਐਪੀਸੋਡ ਵਿੱਚ ਅਸੀਂ ਇਸ ਤੋਂ ਛੁਟਕਾਰਾ ਪਾਉਣ ਦੇ ਸਧਾਰਨ ਅਤੇ ਪ੍ਰਭਾਵਸ਼ਾਲੀ ਤਰੀਕਿਆਂ ਬਾਰੇ ਚਰਚਾ ਕਰਦੇ ਹਾਂ #punjabi #punjabisong #health #punjabimentalhealth #punjabimotivation #canadapunjabi #usapunjabi #Singh #Kaur #Sikh #Punjab #Punjabi #ਪੰਜਾਬ #India #Health #Motivation

  5. S2 · E1 · 3 Nov 2022 · 10 min

    Mindfulness in punjabi for motivation and confidence

    Pehli vari punjabi ch mindfulness for motivation. Give me feedback on Instagram

  6. S1 · E19 · 31 Oct 2022 · 9 min

    ਇਕੱਲਾਪਣ ਕਿਵੇਂ ਦੂਰ ਕਰੀਏ ?

    ਪੰਜਾਬੀ ਪ੍ਰਵਾਸੀਆਂ ਵਿੱਚ ਇਕੱਲਤਾ ਇੱਕ ਵੱਡੀ ਚਿੰਤਾ ਬਣ ਰਹੀ ਹੈ। ਖਾਸ ਕਰਕੇ ਵਿਦਿਆਰਥੀ ਭਾਈਚਾਰੇ ਵਿੱਚ। ਇਹ ਹੋਰ ਬਿਮਾਰੀਆਂ ਜਿਵੇਂ ਡਿਪਰੈਸ਼ਨ ਚਿੰਤਾ ਪੈਨਿਕ ਅਟੈਕ ਆਦਿ ਵੱਲ ਲੈ ਜਾਂਦਾ ਹੈ। ਇਸ ਐਪੀਸੋਡ ਵਿੱਚ ਅਸੀਂ ਇਸ ਮੁੱਦੇ ਨੂੰ ਹੱਲ ਕਰਨ ਦੇ ਕੁਝ ਤਰੀਕਿਆਂ ਬਾਰੇ ਚਰਚਾ ਕਰਾਂਗੇ।

  7. 9 Jun 2025 · 15 min

    Summer Holidays: ਅੱਜ ਦਾ ਬਚਪਨ YouTube ਦੀ ਕੈਦ ‘ਚ

    School holidays are here — and so is the screen-time struggle in Punjabi families.In this powerful video, we uncover the emotional and mental impact of YouTube, TikTok, and games on children during summer holidays — in both India and overseas (Canada, UK, USA).🎯 Covered in this episode: What kids actually watch on YouTube The hidden risks of social media How it changes their mood, respect, and attention Daily screen-time Dos & Don’ts (India & Abroad) How to parent smarter, not just stricter 📞 Want help with a screen-time reset? DM for a coaching session.For workshop Inquiries and Social…

  8. 8 Jun 2025 · 14 min

    ਉਮਰ ਲੰਘ ਜਾਂਦੀ ਹੈ ਪਰ ਇਹ ਗੱਲਾਂ ਸਮਝ ਨਹੀਂ ਆਉਂਦੀਆਂ | 18 Life Lessons | Achieve Happily | Gurikbal Singh

    ਉਮਰ ਲੰਘ ਜਾਂਦੀ ਹੈ ਪਰ ਇਹ ਗੱਲਾਂ ਸਮਝ ਨਹੀਂ ਆਉਂਦੀਆਂ .

  9. 5 Jun 2025 · 12 min

    ਭਿਆਨਕ ਯਾ ਬੁਰੇ ਖ਼ਿਆਲ ਕਿਉਂ ਆਉਂਦੇ ਨੇ? Intrusive Thoughts

    "Intrusive Thoughts: Why They Come & How to Stop Fearing Them" The scary, random thoughts that make you ask, “Why did I think that?” In this podcast, Gurikbal Singh explains intrusive thoughts in a calm, practical way — with Gurbani perspective, daily life examples, and a 5-step method to reduce their power. 🎧 What You’ll Learn: - What are intrusive thoughts? - Why they happen and feel so strong - Real examples (relationships, driving, spirituality) - 5-step method to manage them - Gurbani insight for calming the mind - Why 1-on-1 help can transform your thought habits

  10. S3 · E1 · 6 Nov 2023 · 12 min

    Morning meditation and ਦਿਨ ਦੀ ਚੰਗੀ ਸ਼ੁਰੂਆਤ ਕਿਵੇਂ ਕਰੀਏ ?

    ਹਾਂਜੀ ਬਹੁਤ ਸਮੇਂ ਬਾਦ ਆਪਣਾ ਪਹਿਲਾ ਐਪੀਸੋਡ spotify ਐਂਡ apple podcast ਤੇ .

Every episode of Achievehappily: Punjabi podcast on mindset & mental health →

Take it with you

The Melo app keeps playing with the screen off, works in the car and on your watch, wakes you to your station, and browses the whole catalogue offline. Free, no ads, no account.

Get it on Google Play