Episode · RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 169: ਦਸੰਬਰ 19, 2025
19 Jan 2026 · 10 min
Episode · RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ
19 Jan 2026 · 10 min
ਐਡਮੰਟਨ ’ਚ ਪੰਜਾਬੀ ਮੂਲ ਦੇ 2 ਨੌਜਵਾਨਾਂ ਦਾ ਕਤਲ; ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਗੁਮਰਾਹ ਕਰਨ ‘ਤੇ ਬੀਸੀ ਦਾ ਇੱਕ ਪ੍ਰਾਈਵੇਟ ਕਾਲਜ ਬੰਦ https://www.rcinet.ca/pa/wp-content/uploads/sites/91/2026/01/RCI-Podcast-punjabi-19-dec-2025.mp3
by RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ · Punjabi · News
ਹਰ ਹਫ਼ਤੇ, ਰੇਡੀਓ ਕੈਨੇਡਾ ਇੰਟਰਨੈਸ਼ਨਲ ਐਨ ਪੰਜਾਬੀ 10-ਮਿੰਟ ਦੇ ਪੋਡਕਾਸਟ ਵਿੱਚ ਮੁੱਖ ਕੈਨੇਡੀਅਨ ਖ਼ਬਰਾਂ ਪੇਸ਼ ਕਰਦਾ ਹੈ।
19 Jan 2026 · 12 min
ਸਰੀ ਵਿਚ ਇੱਕ ਨਾਮਵਰ ਕਾਰੋਬਾਰੀ ਦਾ ਗੋਲੀਆਂ ਮਾਰ ਕੇ ਕਤਲ; ਕੈਨੇਡਾ ਅਤੇ ਬੀਸੀ ਦੇ ਲੋਕਾਂ ਨੂੰ ਭਾਰਤ ਨਾਲ ਨੇੜਲੇ ਸਬੰਧਾਂ ਦਾ ਫ਼ਾਇਦਾ ਹੀ ਹੋਵੇਗਾ: ਪ੍ਰੀਮੀਅਰ ਈਬੀ https://www.rcinet.ca/pa/wp-content/uploads/sites/91/2026/01/RCI-Podcast-punjabi-172.mp3
19 Jan 2026 · 12 min
ਸਿਆਸੀ ਤਣਾਅ ਦੇ ਵਿਚਕਾਰ ਬੀਸੀ ਪ੍ਰੀਮੀਅਰ ਡੇਵਿਡ ਈਬੀ ਕਰਨਗੇ ਭਾਰਤ ਦਾ ਦੌਰਾ; ਵੇਨੇਜ਼ੁਏਲਾ ‘ਤੇ ਅਮਰੀਕੀ ਕਾਰਵਾਈ ਤੋਂ ਬਾਅਦ ਕੈਨੇਡਾ ਦੀ ਕੀ ਰਹੀ ਪ੍ਰਤਿਕਿਰਿਆ?; ਲੰਬੇ ਸਮੇਂ ਤੋਂ ਲਿਬਰਲ ਐਮਪੀ ਕ੍ਰਿਸਟੀਆ ਫ਼੍ਰੀਲੈਂਡ ਦਾ ਅਸਤੀਫ਼ਾ, ਹਾਊਸ ਦੀ ਬਣਤਰ ਫੇਰ ਬਦਲੀ https://www.rcinet.ca/pa/wp-content/uploads/sites/91/2026/01/RCI-Podcast-punjabi-171.mp3
19 Jan 2026 · 10 min
ਕੈਨੇਡਾ ਵਿਚ ਫ਼ਲੂ ਦੀ ਦਰ 3 ਸਾਲਾਂ ਦੀ ਸਭ ਤੋਂ ਉੱਚੀ; ਪ੍ਰਧਾਨ ਮੰਤਰੀ ਨੇ ਮਾਰਕ ਵਾਈਜ਼ਮੈਨ ਨੂੰ ਅਮਰੀਕਾ ਵਿੱਚ ਕੈਨੇਡਾ ਦਾ ਨਵਾਂ ਰਾਜਦੂਤ ਐਲਾਨਿਆ; ਰਾਇਨ ਵੈਡਿੰਗ ਦੇ ਡਰੱਗ ਨੈੱਟਵਰਕ ਨਾਲ ਜੁੜੇ ਬ੍ਰੈਂਪਟਨ ਦੇ ਵਕੀਲ ਦੀਪਕ ਪਰਾਦਕਰ ਨੂੰ ਮਿਲੀ ਜ਼ਮਾਨਤ https://www.rcinet.ca/pa/wp-content/uploads/sites/91/2026/01/RCI-Podcast-punjabi-170.mp3
19 Jan 2026 · 10 min
ਇੱਕ ਹੋਰ ਕੰਜ਼ਰਵੇਟਿਵ ਐਮਪੀ ਲਿਬਰਲ ਪਾਰਟੀ ਵਿਚ ਸ਼ਾਮਲ ਹੋਇਆ; ਕੈਨੇਡੀਅਨ ਬਾਈਕਾਟ ਕਾਰਨ ਅਮਰੀਕਾ ਦੇ ਸਰਹੱਦੀ ਸੂਬਿਆਂ ਨੂੰ ਭਾਰੀ ਨੁਕਸਾਨ; 5,000 ਵਿਦੇਸ਼ੀ ਡਾਕਟਰਾਂ ਦੀ ਪੀ ਆਰ ਲਈ ਰਾਹ ਪੱਧਰਾ ਕਰੇਗੀ ਫ਼ੈਡਰਲ ਸਰਕਾਰ https://www.rcinet.ca/pa/wp-content/uploads/sites/91/2026/01/RCI-Podcast-punjabi-17-Oct-2025-1.mp3
9 Dec 2025 · 11 min
ਕੰਜ਼ਰਵੇਟਿਵਜ਼ ਵੱਲੋਂ ਔਨਲਾਈਨ ਨਾਗਰਿਕਤਾ ਸਮਾਰੋਹ ਬੰਦ ਕਰਨ ਦੀ ਮੰਗ; ਕਾਰਨੀ ਨੇ ਮੰਤਰੀ-ਮੰਡਲ ਚ ਕੀਤਾ ਫੇਰਬਦਲ, ਟ੍ਰੂਡੋ-ਯੁੱਗ ਦੇ ਇੱਕ ਮੰਤਰੀ ਦੀ ਕੈਬਿਨੇਟ ਵਿਚ ਵਾਪਸੀ; ਆਰਸੀਐਮਪੀ ਨੇ ਆਪਣੇ ਚੀਨ ਚ ਬਣੇ ਡਰੋਨਾਂ ਦੀ ਵਰਤੋਂ ਸੀਮਤ ਕੀਤੀ https://www.rcinet.ca/pa/wp-content/uploads/sites/91/2025/12/RCI-Podcast-punjabi-5-Dec-2025.mp3
28 Nov 2025 · 10 min
ਸਿਖਸ ਫ਼ਾਰ ਜਸਟਿਸ ਵੱਲੋਂ ਔਟਵਾ ’ਚ ਖ਼ਾਲਿਸਤਾਨ ਰਾਏਸ਼ੁਮਾਰੀ ਦਾ ਆਯੋਜਨ; ਬੀਸੀ ’ਚ ਪੰਜਾਬੀ ਮੂਲ ਦੀ ਲੜਕੀ ਦਾ ਕਤਲ, ਦਿਓਰ ‘ਤੇ ਲੱਗੇ ਇਲਜ਼ਾਮ; ਐਲਬਰਟਾ ਅਤੇ ਫ਼ੈਡਰਲ ਸਰਕਾਰ ਵਿਚਾਲੇ ਹੋਇਆ ਨਵਾਂ ਊਰਜਾ ਸਮਝੌਤਾ, ਪਰ ਇਸ ਸਮਝੌਤੇ ਦੇ ਵਿਰੋਧ ਵਿਚ ਗਿਲਬੋ ਦਾ ਕਾਰਨੀ ਦੀ ਕੈਬਿਨੇਟ ਤੋਂ ਅਸਤੀਫ਼ਾ https://www.rcinet.ca/pa/wp-content/uploads/sites/91/2025/12/RCI-Podcast-punjabi-28-nov-2025.mp3
8 Oct 2026 · 11 minNew
ਅਮਰੀਕਾ ਵੱਲੋਂ ਕੁਝ ਕੈਨੇਡੀਅਨ ਵਸਤਾਂ ਦੇ ਆਯਾਤ ‘ਤੇ ਪਾਬੰਦੀ ਪ੍ਰਭਾਵੀ; ਜੰਗਲੀ ਅੱਗ ਦੌਰਾਨ ਮਦਦ ਕਰਨ ਲਈ ਪ੍ਰਧਾਨ ਮੰਤਰੀ ਕਾਰਨੀ ਵੱਲੋਂ ਪੈਂਟਿਕਟਨ ਦੇ ਸਿੱਖ ਭਾਈਚਾਰੇ ਦੀ ਸ਼ਲਾਘਾ ਅਤੇ ਕੈਨੇਡਾ ਚ ਮਨਾਇਆ ਗਿਆ ਛੇਵਾਂ ਸਾਲਾਨਾ ਨੈਸ਼ਨਲ ਡੇ ਫ਼ੌਰ ਟ੍ਰੁੱਥ ਐਂਡ ਰੀਕਨਸੀਲੀਏਸ਼ਨ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2026/10/RCI-Podcast-punjabi-2-Oct-2026.mp3
17 Sep 2026 · 11 min
ਟਰੰਪ ਵੱਲੋਂ ਕੈਨੇਡੀਅਨ ਸਮਾਨ ’ਤੇ ਨਵੀਆਂ ਪਾਬੰਦੀਆਂ ਅਤੇ ਟੈਰਿਫ਼ਾਂ ਦਾ ਐਲਾਨ; ਕੈਨੇਡੀਅਨ ਨਾਗਰਿਕਤਾ ਸਰਟੀਫ਼ਿਕੇਟ ਲਈ ਹੁਣ ਕਰੀਬ 3 ਸਾਲ ਦੀ ਉਡੀਕ, ਅਰਜ਼ੀਆਂ ਵਧੀਆਂ; 9/11 ਦੇ 25 ਸਾਲ: ਪ੍ਰਧਾਨ ਮੰਤਰੀ ਕਾਰਨੀ ਵੱਲੋਂ 9/11 ਦੇ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸ਼ਰਧਾਂਜਲੀ https://www.rcinet.ca/pa/wp-content/uploads/sites/91/2026/09/RCI-Podcast-punjabi-11-sept-2026.mp3
10 Sep 2026 · 10 min
ਨੇਪਾਲ ਵਿਚ ਹੜ੍ਹ ਤ੍ਰਾਸਦੀ ਦੇ ਮੱਦੇਨਜ਼ਰ ਕੈਨੇਡਾ ਭਰ ਵਿਚ ਤੀਜ ਸਮਾਗਮ ਰੱਦ; ਸਰੀ ਦੀ ਮਸਜਿਦ ’ਚ ਨਫ਼ਰਤੀ ਘਟਨਾ, ਕੰਧਾਂ ’ਤੇ ਲਿਖੇ ਇਸਲਾਮ ਵਿਰੋਧੀ ਨਾਅਰੇ; ਕੈਨੇਡਾ ਦਾ ਨਵਾਂ 20 ਡਾਲਰ ਦਾ ਨੋਟ ਜਾਰੀ, ਪਹਿਲੀ ਵਾਰ ਕਿੰਗ ਚਾਰਲਜ਼ ਦੀ ਤਸਵੀਰ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2026/09/RCI-Podcast-punjabi-4-sept-2026.mp3
31 Aug 2026 · 10 min
ਅਮਰੀਕੀ ਟੈਰਿਫ਼ ਪ੍ਰਭਾਵੀ ਹੋਏ, ਕੈਨੇਡਾ ਨੇ ਵੀ ਜਵਾਬੀ ਟੈਰਿਫ਼ ਐਲਾਨੇ; ਟਰੰਪ ਵੱਲੋਂ ਲੇਕ ਓਨਟੇਰੀਓ ਦਾ ਨਾਂ ਬਦਲ ਕੇ ’ਲੇਕ ਅਮਰੀਕਾ’ ਰੱਖਣ ਦੇ ਹੁਕਮ ’ਤੇ ਦਸਤਖ਼ਤ: ਗੁਰਪਤਵੰਤ ਸਿੰਘ ਪੰਨੂੰ ਨੂੰ ਜਾਨ ਦੇ ਖ਼ਤਰੇ ਦੀ ਨਵੀਂ ਚੇਤਾਵਨੀ, FBI ਅਤੇ RCMP ਨੇ ਕੀਤਾ ਸਾਵਧਾਨ; ਭਾਰਤੀ ਵਿੱਤ ਮੰਤਰੀ ਨੇ ਕੀਤਾ ਕੈਨੇਡਾ ਦੌਰਾ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2026/08/RCI-Podcast-punjabi-28-Aug-2026.mp3
Every episode of RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ →