Episode · RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 194 : ਜੁਲਾਈ 31, 2026
31 Jul 2026 · 9 min
Episode notes
ਐਲਬਰਟਾ ਪ੍ਰੀਮੀਅਰ ਵੱਲੋਂ ਵਿਦਿਆਰਥੀਆਂ ਨੂੰ ਵੀਜ਼ਾ ਖ਼ਤਮ ਹੋਣ ’ਤੇ ਕੈਨੇਡਾ ਛੱਡਣ ਦੀ ਸਲਾਹ; ਸੀਬੀਸੀ ਨੇ ਨਾਟੋ ਫ਼ੌਜੀ ਹੈੱਡਕੁਆਰਟਰ ਚ ਜਾਸੂਸੀ ਦੇ ਦੋਸ਼ ਚ ਗ੍ਰਿਫ਼ਤਾਰ ਕੈਨੇਡੀਅਨ ਔਰਤ ਦੀ ਪਛਾਣ ਕੀਤੀ; ਕੈਨੇਡਾ ਸਰਕਾਰ ਨੇ ਔਨਲਾਈਨ ਪਾਸਪੋਰਟ ਰੀਨਿਊਅਲ ‘ਤੇ ਲੱਗੀ ਰੋਜ਼ਾਨਾ ਦੀ ਲਿਮਿਟ ਹਟਾਈ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2026/08/RCI-Podcast-punjabi-31-July-2026.mp3
Podcast
RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ
RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ · News · Punjabi
ਹਰ ਹਫ਼ਤੇ, ਰੇਡੀਓ ਕੈਨੇਡਾ ਇੰਟਰਨੈਸ਼ਨਲ ਐਨ ਪੰਜਾਬੀ 10-ਮਿੰਟ ਦੇ ਪੋਡਕਾਸਟ ਵਿੱਚ ਮੁੱਖ ਕੈਨੇਡੀਅਨ ਖ਼ਬਰਾਂ ਪੇਸ਼ ਕਰਦਾ ਹੈ।
More from RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ All episodes →
-
10 Sep 2026 · 10 min
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 199 : ਸਤੰਬਰ 04, 2026
ਨੇਪਾਲ ਵਿਚ ਹੜ੍ਹ ਤ੍ਰਾਸਦੀ ਦੇ ਮੱਦੇਨਜ਼ਰ ਕੈਨੇਡਾ ਭਰ ਵਿਚ ਤੀਜ ਸਮਾਗਮ ਰੱਦ; ਸਰੀ ਦੀ ਮਸਜਿਦ ’ਚ ਨਫ਼ਰਤੀ ਘਟਨਾ, ਕੰਧਾਂ ’ਤੇ ਲਿਖੇ ਇਸਲਾਮ ਵਿਰੋਧੀ ਨਾਅਰੇ; ਕੈਨੇਡਾ ਦਾ ਨਵਾਂ 20 ਡਾਲਰ ਦਾ ਨੋਟ ਜਾਰੀ, ਪਹਿਲੀ ਵਾਰ ਕਿੰਗ ਚਾਰਲਜ਼ ਦੀ ਤਸਵੀਰ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2026/09/RCI-Podcast-punjabi-4-sept-2026.mp3
-
31 Aug 2026 · 10 min
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 198 : ਅਗਸਤ 28, 2026
ਅਮਰੀਕੀ ਟੈਰਿਫ਼ ਪ੍ਰਭਾਵੀ ਹੋਏ, ਕੈਨੇਡਾ ਨੇ ਵੀ ਜਵਾਬੀ ਟੈਰਿਫ਼ ਐਲਾਨੇ; ਟਰੰਪ ਵੱਲੋਂ ਲੇਕ ਓਨਟੇਰੀਓ ਦਾ ਨਾਂ ਬਦਲ ਕੇ ’ਲੇਕ ਅਮਰੀਕਾ’ ਰੱਖਣ ਦੇ ਹੁਕਮ ’ਤੇ ਦਸਤਖ਼ਤ: ਗੁਰਪਤਵੰਤ ਸਿੰਘ ਪੰਨੂੰ ਨੂੰ ਜਾਨ ਦੇ ਖ਼ਤਰੇ ਦੀ ਨਵੀਂ ਚੇਤਾਵਨੀ, FBI ਅਤੇ RCMP ਨੇ ਕੀਤਾ ਸਾਵਧਾਨ; ਭਾਰਤੀ ਵਿੱਤ ਮੰਤਰੀ ਨੇ ਕੀਤਾ ਕੈਨੇਡਾ ਦੌਰਾ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2026/08/RCI-Podcast-punjabi-28-Aug-2026.mp3
-
28 Aug 2026 · 11 min
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 197 : ਅਗਸਤ 21, 2026
ਕੈਨੇਡਾ ਵਿਚ ਇੱਕ ਹੋਰ ਸਿੱਖ ਕਾਰਕੁਨ ਨੂੰ ਮਿਲੀ ‘ਜਾਨ ਨੂੰ ਖ਼ਤਰੇ’ ਦੀ ਚੇਤਾਵਨੀ; ਟੈਰਿਫ਼ ਡੈੱਡਲਾਈਨ ਦੇ ਮੱਦੇਨਜ਼ਰ ਕੈਨੇਡਾ-ਅਮਰੀਕਾ ਵਪਾਰਕ ਸਮਝੌਤੇ ਨੂੰ ਅੰਤਿਮ ਰੂਪ ਦੇਣ ਦੀਆਂ ਕੋਸ਼ਿਸ਼ਾਂ ਤੇਜ਼ ਪੇਸ਼ਕਾਰੀ: ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2026/08/RCI-Podcast-punjabi-21-Aug-2026.mp3
-
19 Aug 2026 · 11 min
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 196 : ਅਗਸਤ 14, 2026
ਕੈਨੇਡਾ ਵਿਚ ਈ-ਸਕੂਟਰ ਹਾਦਸਿਆਂ ਵਿਚ ਵਾਧਾ, 10 ਤੋਂ 15 ਸਾਲ ਦੇ ਬੱਚੇ ਸਭ ਤੋਂ ਵੱਧ ਪ੍ਰਭਾਵਿਤ; ਹਜ਼ਾਰਾਂ ਕੈਨੇਡੀਅਨਜ਼ ਵੱਲੋਂ ਦੇਸ਼ ਚੋਂ ਅਮਰੀਕੀ ਰਾਜਦੂਤ ਪੀਟ ਹੋਕਸਟਰਾ ਨੂੰ ਕੱਢਣ ਦੀ ਮੰਗ https://www.rcinet.ca/pa/wp-content/uploads/sites/91/2026/08/RCI-Podcast-punjabi-14-Aug-2026.mp3
-
7 Aug 2026 · 11 min
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 195 : ਅਗਸਤ 7, 2026
ਸਿੱਖ ਕਾਰਕੁਨ ਨੂੰ ਮਿਲ ਰਹੀਆਂ ਧਮਕੀਆਂ ਬਾਰੇ ਕੈਨੇਡਾ ਨੇ ਸੰਯੁਕਤ ਰਾਸ਼ਟਰ ਨੂੰ ਦਿੱਤਾ ਲਿਖਤੀ ਜਵਾਬ ਟੈਰਿਫ਼ ਰਾਹਤ ਦੇ ਬਦਲੇ ਕੈਨੇਡਾ ਅਮਰੀਕੀ ਸ਼ਰਾਬ ‘ਤੇ ਪਾਬੰਦੀਆਂ ਹਟਾਉਣ ਅਤੇ ਹੋਰ ਰਿਆਇਤਾਂ ਲਈ ਤਿਆਰ: ਸੂਤਰ; ਹਾਈਬ੍ਰਿਡ ਪਾਰਲੀਮੈਂਟ ਨਿਯਮ ਜਾਰੀ ਰਹਿਣ ਜਾਂ ਖ਼ਤਮ ਹੋਣ? ਐਮਪੀਜ਼ ਦੀ ਵੱਖ-ਵੱਖ ਰਾਏ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2026/08/RCI-Podcast-punjabi-7-Aug-2026.mp3
-
24 Jul 2026 · 10 min
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 193 : ਜੁਲਾਈ 24, 2026
ਟਰੰਪ ਵੱਲੋ ਕੈਨੇਡੀਅਨ ਸਮਾਨ ‘ਤੇ ਨਵੇਂ 50% ਟੈਰਿਫ਼ ਲਾਉਣ ਦੀ ਧਮਕੀ ਕਾਰਨੀ ਨੇ ਕਿਹਾ ਟੈਰਿਫ਼ ਡੈੱਡਲਾਈਨ ਤੱਕ ਸਮਝੌਤਾ ਨਾ ਹੋਣ ‘ਤੇ ਜਵਾਬੀ ਕਾਰਵਾਈ ਦਾ ਵਿਕਲਪ ਖੁੱਲ੍ਹਾ; ਭਾਰਤ ਵਿਚ ਚੱਲ ਰਹੇ ਵਿਦਿਆਰਥੀ ਅੰਦੋਲਨ ਨੂੰ ਕੈਨੇਡੀਅਨ ਪਰਵਾਸੀਆਂ ਤੋਂ ਵੀ ਮਿਲਣ ਲੱਗਾ ਸਮਰਥਨ; ਫ਼ੀਫ਼ਾ ਕੱਪ ਦੌਰਾਨ ਅੱਧੇ ਬਿਨੈਕਾਰਾਂ ਨੂੰ ਹੀ ਮਿਲੇ ਕੈਨੇਡਾ ਦੇ ਵਿਜ਼ਿਟਰ ਵੀਜ਼ੇ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2026/07/RCI-Podcast-punjabi-24-July-2026.mp3
-
17 Jul 2026 · 13 min
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 192 : ਜੁਲਾਈ 17, 2026
ਪੰਜਾਬੀ ਗਾਇਕਾ ਇੰਦਰ ਕੌਰ ਦੇ ਕਤਲ ਦਾ ਮੁੱਖ ਸ਼ੱਕੀ ਕੈਨੇਡਾ ਭੱਜਿਆ, ਪੰਜਾਬ ਪੁਲਿਸ ਦਾ ਦਾਅਵਾ ਭਾਰਤ ਬਾਰੇ ਸੀਨੀਅਰ ਆਰਸੀਐਮਪੀ ਅਧਿਕਾਰੀ ਦੀ ‘ਕੋਈ ਸਬੂਤ ਨਹੀਂ’ ਵਾਲੀ ਟਿੱਪਣੀ ਪੁਰਾਣੇ ਬਿਆਨਾਂ ਦੇ ਉਲਟ; ਕੈਨੇਡਾ ਨੇ ਮਾਪਿਆਂ ਅਤੇ ਬਜ਼ੁਰਗਾਂ ਨੂੰ ਸਪੌਂਸਰ ਕਰਨ ਵਾਲਾ ਇਮੀਗ੍ਰੇਸ਼ਨ ਪ੍ਰੋਗਰਾਮ ਰੋਕਿਆ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2026/07/2026-07-17_15_51_29_baladorcipa_0192_128.mp3
-
10 Jul 2026 · 12 min
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 191 : ਜੁਲਾਈ 10, 2026
ਅਮਰੀਕਾ ਨੇ ਨਿੱਝਰ ਕਤਲਕਾਂਡ ਵਿਚ ਲਾਰੈਂਸ ਬਿਸ਼ਨੋਈ ’ਤੇ ਦੋਸ਼ ਆਇਦ ਕੀਤੇ ਕੈਨੇਡਾ ਨੇ ਨਵੀਂਆਂ ਪਣਡੁੱਬੀਆਂ ਦੀ ਖ਼ਰੀਦ ਲਈ ਜਰਮਨ ਕੰਪਨੀ ਨੂੰ ਚੁਣਿਆ; ਓਨਟੇਰੀਓ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਧੋਖਾਧੜੀ ਕਰਨ ਤੇ ਦੋ ਵਿਰੁੱਧ ਦੋਸ਼ ਆਇਦ; ਕੈਨੇਡਾ ਵਿਚ ਨਜ਼ਦੀਕੀ ਸਾਥੀ ਵੱਲੋਂ ਬੰਦੂਕ ਨਾਲ ਹਿੰਸਾ ਦੇ ਮਾਮਲਿਆਂ ਵਿਚ ਵਾਧਾ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2026/07/RCI-Podcast-punjabi-10-July-2026.mp3
-
2 Jul 2026 · 11 min
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 189: ਜੂਨ 26 2026
ਕੈਨੇਡਾ ਅੰਤਰ ਰਾਸ਼ਟਰੀ ਵਿਦਿਆਰਥੀਆਂ ਲਈ ਦਰਵਾਜ਼ੇ ਬੰਦ ਨਹੀਂ ਕਰ ਰਿਹਾ, ਕਿਹਾ ਭਾਰਤ ਵਿਚ ਕੈਨੇਡੀਅਨ ਹਾਈ ਕਮਿਸ਼ਨਰ ਨੇ; ਕੀ ਡਿਊਟੀ ਦੌਰਾਨ ਪੁਲਿਸ ਮੁਲਾਜ਼ਮਾਂ ਦੀਆਂ ਮੌਤਾਂ ਵਧ ਰਹੀਆਂ ਹਨ? ਜਾਣੋ ਕੀ ਕਹਿੰਦੇ ਨੇ ਅੰਕੜੇ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2026/07/RCI-Podcast-punjabi-26-June-2026.mp3
-
22 Jun 2026 · 11 min
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 188: ਜੂਨ 19 2026
ਏਪੀ ਢਿੱਲੋਂ ਦੇ ਘਰ ’ਤੇ ਹਮਲੇ ਦੇ ਦੋਸ਼ੀ ਭਾਰਤੀ ਨਾਗਰਿਕ ਨੂੰ ਕੈਨੇਡਾ ਤੋਂ ਡਿਪੋਰਟ ਕਰਨ ਦੇ ਹੁਕਮ ਜਾਰੀ; ਵਧਦੇ ਖ਼ਰਚਿਆਂ ਕਾਰਨ ਕਈ ਕੈਨੇਡੀਅਨਜ਼ ਔਨਲਾਈਨ ਫ਼ੰਡਰੇਜ਼ਿੰਗ ਦਾ ਸਹਾਰਾ ਲੈਣ ਲਈ ਮਜਬੂਰ; 2026 ਦੀ ਪਹਿਲੀ ਤਿਮਾਹੀ ਵਿਚ ਕੈਨੇਡਾ ਦੀ ਆਬਾਦੀ ਘਟੀ https://www.rcinet.ca/pa/wp-content/uploads/sites/91/2026/06/RCI-Podcast-punjabi-19-JUNE-2026-1-1.mp3
